ਲਿਵਮੰਡਲ
livamandala/livamandala

ਪਰਿਭਾਸ਼ਾ

ਸੰਗ੍ਯਾ- ਪ੍ਰੇਮਮੰਡਲ. ਪ੍ਰੀਤਿ ਦਾ ਦੇਸ਼. ਉਹ ਅਵਸਥਾ, ਜਿਸ ਵਿੱਚ ਪ੍ਰੇਮ ਤੋਂ ਛੁੱਟ ਹੋਰ ਸਭ ਕੁਝ ਭੁੱਲ ਜਾਂਦਾ ਹੈ. "ਮਨ ਹਰਿਲਿਵਮੰਡਲ ਮੰਡਾ ਹੇ." (ਸੋਹਿਲਾ)
ਸਰੋਤ: ਮਹਾਨਕੋਸ਼