ਲਿਵਾੜਿ
livaarhi/livārhi

ਪਰਿਭਾਸ਼ਾ

ਕ੍ਰਿ. ਵਿ- ਲਬੇੜਕੇ. ਲਪੇਟਕੇ. ਲਿਪ੍ਤ ਕਰਕੇ. "ਏ ਵਿਸੁ ਗੰਦਲਾਂ ਧਰੀਆਂ ਖੰਡੁ ਲਿਵਾੜਿ." (ਸ. ਫਰੀਦ) ਭਾਵ- ਵਿਸਯ ਭੋਗ ਅਤੇ ਪਰਇਸਤ੍ਰੀ ਤੋਂ ਹੈ.
ਸਰੋਤ: ਮਹਾਨਕੋਸ਼