ਲਿਹ
liha/liha

ਪਰਿਭਾਸ਼ਾ

ਸੰ. लिह्. ਧਾ- ਚੱਟਣਾ, ਚੱਖਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لِہ

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

nominative form of ਲਿਹਣਾ , to suckle (for calves)
ਸਰੋਤ: ਪੰਜਾਬੀ ਸ਼ਬਦਕੋਸ਼