ਲਿਹਾਜ
lihaaja/lihāja

ਪਰਿਭਾਸ਼ਾ

ਅ਼. [لِحاظ] ਲਿਹ਼ਾਜ. ਸੰਗ੍ਯਾ- ਦੇਖਣਾ. ਦ੍ਰਿਸਟਿ ਕਰਨੀ। ੨. ਰਿਆ਼ਇਤ.
ਸਰੋਤ: ਮਹਾਨਕੋਸ਼