ਲਿਹਾਜਾ
lihaajaa/lihājā

ਪਰਿਭਾਸ਼ਾ

ਅ਼. [لِہٰزا] ਲਿਹਾਜਾ ਕਿ ਵਿ- ਇਸ ਲਈ. ਇਸ ਕਾਰਣ ਤੋਂ.
ਸਰੋਤ: ਮਹਾਨਕੋਸ਼