ਲੀੜਾ
leerhaa/līrhā

ਪਰਿਭਾਸ਼ਾ

ਲੀਢ ਕੀਤਾ. ਚੱਟਿਆ. ਪੀਤਾ. "ਅਮ੍ਰਿਤਧਾਰ ਰਸਿ ਲੀੜਾ." (ਜੈਤ ਮਃ ੪) ੨. ਸੰਗ੍ਯਾ- ਵਸਤ੍ਰ. ਕਪੜਾ. ਲਿੰਗੜਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لیڑا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

any item of clothing, garment, ladies' scarf or head cloth
ਸਰੋਤ: ਪੰਜਾਬੀ ਸ਼ਬਦਕੋਸ਼