ਲੁਆ਼ਬ
luaaaba/luāaba

ਪਰਿਭਾਸ਼ਾ

ਅ਼. [لُعاب] ਸੰਗ੍ਯਾ- ਜੀਭ ਹੇਠ ਦੀ ਗਿਲਟੀਆਂ ਵਿੱਚੋਂ ਟਪਕਿਆ ਹੋਇਆ ਪਾਣੀ, ਜਿਸ ਨਾਲ ਗ਼ਿਜਾਤਰ ਹੁੰਦੀ ਹੈ. ਥੁੱਕ। ੨. ਕਿਸੇ ਦਵਾ ਦਾ ਲੇਸਦਾਰ ਰਸ.
ਸਰੋਤ: ਮਹਾਨਕੋਸ਼