ਲੁਕਨਤ
lukanata/lukanata

ਪਰਿਭਾਸ਼ਾ

ਅ਼. [لُکنت] ਸੰਗ੍ਯਾ- ਥਥਲਾਪਨ. ਹੱਕ. ਬੋਲਣ ਵੇਲੇ ਜੁਬਾਨ ਦਾ ਰੁਕਣਾ.
ਸਰੋਤ: ਮਹਾਨਕੋਸ਼