ਲੁਕਵਾਂ
lukavaan/lukavān

ਪਰਿਭਾਸ਼ਾ

ਵਿ- ਲੁਕਿਆ ਹੋਇਆ. ਗੁਪਤ. ਪੋਸ਼ੀਦਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لُکواں

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

concealed, secret, hidden, clandestine, covert, underhand
ਸਰੋਤ: ਪੰਜਾਬੀ ਸ਼ਬਦਕੋਸ਼