ਲੁਟਨਾ
lutanaa/lutanā

ਪਰਿਭਾਸ਼ਾ

ਕ੍ਰਿ- ਲਿਟਣਾ. ਦੇਖੋ, ਲੁਟ ਧਾ. "ਦਿਤਿਪੁਤ੍ਰ ਧਰਾਪਰ ਲੁੱਟਹਿਂਗੇ." (ਰਾਮਾਵ) ਜੰਗ ਵਿੱਚ ਮਾਰੇ ਹੋਏ ਦੈਤ, ਜਮੀਨ ਤੇ ਲੇਟਣਗੇ. "ਕਹੂੰ ਧੂਰਿ ਲੁੱਟੰ." (ਚੰਡੀ ੨) ੨. ਦੇਖੋ, ਲੂਟਨਾ.
ਸਰੋਤ: ਮਹਾਨਕੋਸ਼