ਲੁਭਾ
lubhaa/lubhā

ਪਰਿਭਾਸ਼ਾ

ਲੋਭੀ ਹੋਇਆ. ਲੁਭਤ ਭਇਆ. "ਲਖਿ ਚੰਦ ਲੁਭਾ." (ਕਲਕੀ)
ਸਰੋਤ: ਮਹਾਨਕੋਸ਼

ਸ਼ਾਹਮੁਖੀ : لُبھا

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

imperative form of ਲੁਭਾਉਣਾ
ਸਰੋਤ: ਪੰਜਾਬੀ ਸ਼ਬਦਕੋਸ਼