ਲੁੰਜਾ
lunjaa/lunjā

ਪਰਿਭਾਸ਼ਾ

ਵਿ- ਭੁਜਾ ਰਹਿਤ. ਜਿਸ ਦੇ ਬਾਹਾਂ ਨਹੀਂ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لُنجا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

same as ਲੂਲ੍ਹਾ
ਸਰੋਤ: ਪੰਜਾਬੀ ਸ਼ਬਦਕੋਸ਼

LUṆJÁ

ਅੰਗਰੇਜ਼ੀ ਵਿੱਚ ਅਰਥ2

a, Crippled, having an arm or leg disabled.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ