ਲੁੰਡਾ
lundaa/lundā

ਪਰਿਭਾਸ਼ਾ

ਲਹਿਂਦੇ ਵੱਲ ਇਹ ਕਾਬੁਲ ਦਰਿਆ ਦਾ ਨਾਮ ਹੈ. ਦੇਖੋ, ਫੂਲਾਸਿੰਘ ਅਕਾਲੀ। ੨. ਪੰਜਾਬੀ ਵਿੱਚ ਦੁਮਕਟੇ (ਲੰਡੇ) ਨੂੰ ਭੀ ਲੁੰਡਾ ਆਖਦੇ ਹਨ. ਭਾਵ- ਲੁੱਚਾ. ਵਿਭਚਾਰੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لُنڈا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

(animal) with ਲੁੰਡ ; see ਲੰਡਾ
ਸਰੋਤ: ਪੰਜਾਬੀ ਸ਼ਬਦਕੋਸ਼

LUṆḌÁ

ਅੰਗਰੇਜ਼ੀ ਵਿੱਚ ਅਰਥ2

a. (M.), ) The money paid to a husband to divorce his wife.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ