ਲੁੱਚਾ
luchaa/luchā

ਪਰਿਭਾਸ਼ਾ

ਵਿ- ਗੁੰਡਾ. ਕੁਕਰਮੀ. ਵਿਭਚਾਰੀ. ਬਦਮਾਸ਼.
ਸਰੋਤ: ਮਹਾਨਕੋਸ਼

ਸ਼ਾਹਮੁਖੀ : لُچّا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

wicked, villainous, loafer, depraved, rascal, rogue, bad character noun, masculine ਲੁੱਚਾ person
ਸਰੋਤ: ਪੰਜਾਬੀ ਸ਼ਬਦਕੋਸ਼

LUCHCHÁ

ਅੰਗਰੇਜ਼ੀ ਵਿੱਚ ਅਰਥ2

a., s. m, Lewd, profligate, debauched, dissolute, demoralized, depraved, corrupt; a libertine, a debauchee, a rake.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ