ਲੂਟਿ
looti/lūti

ਪਰਿਭਾਸ਼ਾ

ਲੁੱਟਕੇ। ੨. ਸੰਗ੍ਯਾ- ਲੁੱਟ. "ਰਾਮਨਾਮ ਹੈ ਲੂਟਿ." (ਸ. ਕਬੀਰ)
ਸਰੋਤ: ਮਹਾਨਕੋਸ਼