ਲੂਠਾ
lootthaa/lūtdhā

ਪਰਿਭਾਸ਼ਾ

ਵਿ- ਸੜਿਆ. ਜਲਿਆ. ਦਗਧ ਹੋਇਆ. "ਬ੍ਰਹਮਅਗਨਿ ਕੇ ਲੂਠੇ." (ਬਸੰ ਕਬੀਰ) ਦੇਖੋ, ਬ੍ਰਹਮ ੮. ਅਤੇ ਬ੍ਰਹਮਅਗਨਿ ੨.
ਸਰੋਤ: ਮਹਾਨਕੋਸ਼