ਲੂਣਹਰਾਮ
loonaharaama/lūnaharāma

ਪਰਿਭਾਸ਼ਾ

ਵਿ- ਨਮਕਹਰਾਮ. "ਮਨਮੁਖ ਲੂਣ ਹਰਾਮ, ਕਿਆ ਨ ਜਾਣਿਆ." (ਮਃ ੧. ਵਾਰ ਮਾਝ) ਕਿਆ (ਕੀਤਾ ਉਪਕਾਰ).
ਸਰੋਤ: ਮਹਾਨਕੋਸ਼