ਲੂਣਹਰਾਮੀ
loonaharaamee/lūnaharāmī

ਪਰਿਭਾਸ਼ਾ

ਵਿ- ਨਮਕਹਰਾਮ. "ਗੁਨਹਗਾਰ ਲੂਣਹਰਾਮੀ." (ਸੂਹੀ ਮਃ ੫) ੨. ਸੰਗ੍ਯਾ- ਨਮਕਹਰਾਮੀ. ਲੂਣ ਖਾਕੇ ਕ੍ਰਿਤਘਨਤਾ ਕਰਨ ਦਾ ਭਾਵ.
ਸਰੋਤ: ਮਹਾਨਕੋਸ਼