ਲੂਣਹਲਾਲ
loonahalaala/lūnahalāla

ਪਰਿਭਾਸ਼ਾ

ਵਿ- ਨਮਕਹਲਾਲ. ਕਿਸੇ ਦਾ ਲੂਣ ਖਾਕੇ ਹੱਕ ਅਦਾ ਕਰਨ ਵਾਲਾ.
ਸਰੋਤ: ਮਹਾਨਕੋਸ਼