ਲੂਣ ਮਿਰਚ ਲਾਉਣੀ

ਸ਼ਾਹਮੁਖੀ : لُون مِرچ لاؤنی

ਸ਼ਬਦ ਸ਼੍ਰੇਣੀ : phrase

ਅੰਗਰੇਜ਼ੀ ਵਿੱਚ ਅਰਥ

literally to season or smear with salt and pepper; slang. to state or report (an incident) in exaggerated or interesting manner, exaggerate
ਸਰੋਤ: ਪੰਜਾਬੀ ਸ਼ਬਦਕੋਸ਼