ਲੂਹ
looha/lūha

ਪਰਿਭਾਸ਼ਾ

ਦਗਧ. ਭਸਮ. ਦੇਖੋ, ਲੁਹ. "ਦੁਤੀਆ ਭਾਉ ਸਭ ਲੂਹ." (ਸਾਰ ਮਃ ੫) ੨. ਸਿੰਧੀ. ਤੱਤੀ. ਪੌਣ. ਲੋ.
ਸਰੋਤ: ਮਹਾਨਕੋਸ਼

LÚH

ਅੰਗਰੇਜ਼ੀ ਵਿੱਚ ਅਰਥ2

a, Burned, scalded; provoked, incensed; an imperative of v. n. Lúhṉá:—lúh deṉá, lúh sittṉá, v. n. See Lúhṉá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ