ਲੇ
lay/lē

ਪਰਿਭਾਸ਼ਾ

ਅਲੇ ਦਾ ਸੰਖੇਪ. ਦੇਖੋ, ਅਲੇ. "ਸੇਵੀਲੇ ਗੋਪਾਲ ਰਾਇ." (ਮਲਾ ਨਾਮਦੇਵ) ੨. ਕ੍ਰਿ. ਵਿ- ਲੈਕੇ. "ਲੇ ਗੁਰਪਗ ਰੇਨ ਰਵਾਲ." (ਨਟ ਪੜਤਾਲ ਮਃ ੪) ੩. ਆਰੰਭ ਹੋਕੇ. ਸ਼ੁਰੂ ਕਰਕੇ, ਜੈਸੇ- ਏਥੋਂ ਲੇ ਓਥੋਂ ਤੀਕ। ੪. ਲੈਣਾ ਕ੍ਰਿਯਾ ਦਾ ਅਮਰ. ਲੈ.
ਸਰੋਤ: ਮਹਾਨਕੋਸ਼

LE

ਅੰਗਰੇਜ਼ੀ ਵਿੱਚ ਅਰਥ2

s. m, laster fallen or about to fall from a wall; a new patch of plaster applied to a broken place, a low mud wall erected as a screen.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ