ਲੇਇ
layi/lēi

ਪਰਿਭਾਸ਼ਾ

ਕ੍ਰਿ. ਵਿ- ਲੈਕੇ। ੨. ਲੈਂਦਾ ਹੈ। ੩. ਲੈ ਕਰਦਾ ਹੈ. "ਹਰਿ ਆਪੇ ਆਪੁ ਉਪਾਇਦਾ, ਆਪੈ ਦੇਵੈ ਲੇਇ." (ਸ੍ਰੀ ਵਣਜਾਰਾ ਮਃ ੪) ਉਪਾਉਂਦਾ ਪਾਲਦਾ ਅਤੇ ਲੈ ਕਰਦਾ ਹੈ.
ਸਰੋਤ: ਮਹਾਨਕੋਸ਼