ਲੇਉ
layu/lēu

ਪਰਿਭਾਸ਼ਾ

ਸੰਗ੍ਯਾ- ਲੇਪ. ਪੋਚਾ। ੨. ਲੈਣ ਦੀ ਕ੍ਰਿਯਾ. ਗ੍ਰਹਣ. "ਲੇਉ ਹੀ ਲੇਉ ਕਹੈ ਸਭਕੋ." (੧੩ ਸਵੈਯੇ) ੩. ਲੇਉ. ਲੇਵਾਂ. "ਲੇਉ ਨਿਗੇਰਿ ਆਜੁ ਕੀ ਰਾਤੀ." (ਸੂਹੀ ਕਬੀਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : لیؤ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

layer (of plaster especially mud plaster), also ਲੇਅ
ਸਰੋਤ: ਪੰਜਾਬੀ ਸ਼ਬਦਕੋਸ਼

LEU

ਅੰਗਰੇਜ਼ੀ ਵਿੱਚ ਅਰਥ2

s. m, ee Le.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ