ਪਰਿਭਾਸ਼ਾ
ਸੰ. ਚੇਪ. ਚਿਪਕਾਉ। ੨. ਪਿਆਰ. ਸਨੇਹ. "ਲੇਸ ਕਰੌਂ ਨ ਕਛੂ ਧਨ ਕੋ." (ਚਰਿਤ੍ਰ ੮੧) ੩. ਸੰ. ਲੇਸ਼. ਵਿ- ਅਲਪ. ਥੋੜਾ। ੪. ਸੰਗ੍ਯਾ- ਇੱਕ ਅਰਥਾਲੰਕਾਰ. ਦੋਸ ਵਿੱਚ ਗੁਣ, ਅਰ ਗੁਣ ਵਿੱਚ ਦੋਸ ਦੀ ਕਲਪਨਾ ਕਰਨੀ "ਲੇਸ਼" ਅਲੰਕਾਰ ਹੈ.#ਜਹਿ" ਵਰਣਤ ਗੁਣ ਦੋਸ ਕੈ, ਦੋਸ ਗੁਣਰੂਪ,#ਭੂਸਣ ਤਾਂਕੋ ਲੇਸ਼ ਕਹਿ ਗਾਵਤ ਸੁਕਵਿ ਅਨੂਪ.#(ਸ਼ਿਵਰਾਜਭੂਸਣ)#ਇਸ ਅਲੰਕਾਰ ਦਾ ਉੱਲਾਸ ਤੋਂ ਇਤਨਾ ਭੇਦ ਹੈ ਕਿ ਉੱਲਾਸ ਵਿੱਚ ਕਿਸੀ ਇੱਕ ਦੇ ਗੁਣ ਦੋਸ ਤੋਂ ਦੂਸਰੇ ਨੂੰ ਗੁਣ ਦੋਸ ਹੋਇਆ ਕਰਦਾ ਹੈ, ਅਰ ਲੇਸ਼ ਵਿੱਚ ਗੁਣ ਨੂੰ ਦੋਸ ਅਥਵਾ ਦੋਸ ਨੂੰ ਗੁਣ ਮੰਨਿਆਂ ਜਾਂਦਾ ਹੈ.#ਉਦਾਹਰਣ-#ਜਿਨਹੁ ਕਿਛੂ ਜਾਨਿਆ ਨਹੀ,#ਤਿਨ ਸੁਖਨੀਦ ਬਿਹਾਇ,#ਹਮਹੁ ਜੁ ਬੂਝਾ ਬੂਝਨਾ,#ਪੂਰੀ ਪਰੀ ਬਲਾਇ. (ਸ. ਕਬੀਰ)#ਅਗਿਆਨੀ ਹੋਣਾ ਦੋਸ ਹੈ, ਪਰ ਉਹ ਬੇਫਿਕਰੀ ਨਾਲ ਸੌਂਦੇ ਹਨ ਇਹ ਗੁਣ ਹੈ. ਵਿਦ੍ਵਾਨ ਹੋਣਾ ਗੁਣ ਹੈ, ਪਰ ਸੁਧਾਰ ਦੀ ਚਿੰਤਾ ਅਤੇ ਕਈ ਕਲੇਸ਼ ਗਲ ਪੈ ਜਾਣੇ, ਇਹ ਦੋਸ ਹੈ। ੫. ਲੇਵਸਿ ਦਾ ਸੰਖੇਪ. ਲਵੇਗਾ. ਲੈਸੀ. "ਤਿਤ੍ਯੋ ਕਾਲ ਲੇਸੰ." (ਵਿਚਿਤ੍ਰ)
ਸਰੋਤ: ਮਹਾਨਕੋਸ਼
ਸ਼ਾਹਮੁਖੀ : لیس
ਅੰਗਰੇਜ਼ੀ ਵਿੱਚ ਅਰਥ
lace
ਸਰੋਤ: ਪੰਜਾਬੀ ਸ਼ਬਦਕੋਸ਼

any viscous matter, mucilage; viscosity, glutinosity, viscidity, adhesiveness, stickiness
ਸਰੋਤ: ਪੰਜਾਬੀ ਸ਼ਬਦਕੋਸ਼
LES
ਅੰਗਰੇਜ਼ੀ ਵਿੱਚ ਅਰਥ2
s. f, Glutinousness, viscosity; gluten, any glutinous substance; plastering:—lesdár, a. Glutinous, adhesive, viscous, sticky.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ