ਲੋਕਕ
lokaka/lokaka

ਪਰਿਭਾਸ਼ਾ

ਸੰ. ਲੌਕਿਕ. ਵਿ- ਦੁਨਿਆਵੀ. ਲੋਕ ਸੰਬੰਧੀ. "ਨਹ ਚਿੰਤਾ ਕਛੁ ਲੋਕਕਹ." (ਸਹਸ ਮਃ ੫)
ਸਰੋਤ: ਮਹਾਨਕੋਸ਼