ਲੋਕਾਈ
lokaaee/lokāī

ਪਰਿਭਾਸ਼ਾ

ਸੰਗ੍ਯਾ- ਜਨ ਸਮੁਦਾਯ. ਲੋਗ. ਦੁਨੀਆਂ. "ਨਿਗੁਰੀ ਅੰਧ ਫਿਰੈ ਲੋਕਾਈ." (ਰਾਮ ਅਃ ਮਃ ੩)
ਸਰੋਤ: ਮਹਾਨਕੋਸ਼

ਸ਼ਾਹਮੁਖੀ : لوکائی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਲੁਕਾਈ
ਸਰੋਤ: ਪੰਜਾਬੀ ਸ਼ਬਦਕੋਸ਼

LOKÁÍ

ਅੰਗਰੇਜ਼ੀ ਵਿੱਚ ਅਰਥ2

s. f, The world, people.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ