ਲੋਪ
lopa/lopa

ਪਰਿਭਾਸ਼ਾ

ਸੰ. ਸੰਗ੍ਯਾ- ਛਿਪਣਾ. ਅਦਰਸ਼ਨ। ੨. ਵਿਨਾਸ਼। ੩. ਛੇਦਨ। ੪. ਹਾਨੀ. ਨੁਕਸਾਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لوپ

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

same as ਅਲੋਪ
ਸਰੋਤ: ਪੰਜਾਬੀ ਸ਼ਬਦਕੋਸ਼