ਲੋਭ ਲਬੀ
lobh labee/lobh labī

ਪਰਿਭਾਸ਼ਾ

ਲੋਭ ਲਬ੍‌ਧਿ. ਸੰਗ੍ਯਾ- ਲੋਭ ਨਾਲ ਹੋਈ ਪ੍ਰਾਪਤਿ. "ਸਭ ਮਿਥਿਆ ਲੋਭ ਲਬੀ." (ਗੂਜ ਮਃ ੫)
ਸਰੋਤ: ਮਹਾਨਕੋਸ਼