ਲੋਹਾ ਖੜਕਾਉਣਾ
lohaa kharhakaaunaa/lohā kharhakāunā

ਪਰਿਭਾਸ਼ਾ

ਕ੍ਰਿ- ਜੰਗ ਕਰਨਾ. ਸ਼ਸਤ੍ਰ ਨਾਲ ਸ਼ਸਤ੍ਰ ਵਜਾਉਣਾ.
ਸਰੋਤ: ਮਹਾਨਕੋਸ਼