ਲੋਹਾ ਲੈਣਾ
lohaa lainaa/lohā lainā

ਪਰਿਭਾਸ਼ਾ

ਕ੍ਰਿ- ਜੰਗ ਕਰਨਾ ਓਟਣਾ. ਵੈਰੀ ਦਾ ਸ਼ਸਤ੍ਰ ਸਹਾਰਨ ਲਈ ਤਿਆਰ ਹੋਣਾ. "ਅਵਨੀ ਤਲ ਪੈ ਅਸ ਨਹਿ ਕੋਈ। ਲੋਹਾ ਲੇਇ ਸਮੁਖ ਹਨਐ ਜੋਈ." (ਗੁਪ੍ਰਸੂ)
ਸਰੋਤ: ਮਹਾਨਕੋਸ਼

ਸ਼ਾਹਮੁਖੀ : لوہا لَینا

ਸ਼ਬਦ ਸ਼੍ਰੇਣੀ : phrase

ਅੰਗਰੇਜ਼ੀ ਵਿੱਚ ਅਰਥ

to take on in battle or in any contest
ਸਰੋਤ: ਪੰਜਾਬੀ ਸ਼ਬਦਕੋਸ਼