ਲੋੜ੍ਹਾ
lorhhaa/lorhhā

ਪਰਿਭਾਸ਼ਾ

ਸੰਗ੍ਯਾ- ਉਪਦ੍ਰਵ। ੨. ਅਨਰਥ। ੩. ਜੁਲਮ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لوڑھا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

tragedy, calamity; atrocity, oppression; storm; deluge
ਸਰੋਤ: ਪੰਜਾਬੀ ਸ਼ਬਦਕੋਸ਼