ਲੜ
larha/larha

ਪਰਿਭਾਸ਼ਾ

ਸੰਗ੍ਯਾ- ਦਾਮਨ. ਪੱਲਾ. "ਕਰਿ ਕਿਰਪਾ ਲੜਿ ਲੇਹੁ ਲਾਇ." (ਬਸੰ ਅਃ ਮਃ ੫)
ਸਰੋਤ: ਮਹਾਨਕੋਸ਼

ਸ਼ਾਹਮੁਖੀ : لڑ

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

imperative form of ਲੜਨਾ , fight
ਸਰੋਤ: ਪੰਜਾਬੀ ਸ਼ਬਦਕੋਸ਼