ਲੜਕੀ
larhakee/larhakī

ਪਰਿਭਾਸ਼ਾ

ਲਡ (ਖੇਲ) ਕਰਨ ਵਾਲਾ, ਵਾਲੀ. ਬਾਲਕ. ਬਾਲਕੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لڑکی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

girl, daughter, female child
ਸਰੋਤ: ਪੰਜਾਬੀ ਸ਼ਬਦਕੋਸ਼