ਲੜ ਲੱਗਣਾ
larh laganaa/larh laganā

ਪਰਿਭਾਸ਼ਾ

ਕ੍ਰਿ- ਕਿਸੇ ਦਾ ਆਸਰਾ ਲੈਣਾ. ਦਾਮਨ ਪਕੜਨਾ। ੨. ਪਤਿ ਧਾਰਨ ਕਰਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لڑ لگّنا

ਸ਼ਬਦ ਸ਼੍ਰੇਣੀ : phrase

ਅੰਗਰੇਜ਼ੀ ਵਿੱਚ ਅਰਥ

to be attached to, follow; to be married to
ਸਰੋਤ: ਪੰਜਾਬੀ ਸ਼ਬਦਕੋਸ਼