ਲੰਗੋਟੀ
langotee/langotī

ਪਰਿਭਾਸ਼ਾ

ਲਿੰਗ- ਓਟਾ. ਲਿੰਗ- ਓਟੀ. ਦੇਖੋ, ਲੰਗੋਟ। ੨. ਦੇਖੋ, ਲੰਗੋਟਬੰਦ ੩.
ਸਰੋਤ: ਮਹਾਨਕੋਸ਼

ਸ਼ਾਹਮੁਖੀ : لنگوٹی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

loincloth
ਸਰੋਤ: ਪੰਜਾਬੀ ਸ਼ਬਦਕੋਸ਼