ਲੰਘ
langha/langha

ਪਰਿਭਾਸ਼ਾ

ਸੰ. लङ़घ. ਧਾ- ਜਾਣਾ, ਭੁੱਖਾ ਰਹਿਣਾ, ਕਮ ਹੋਣਾ, ਸੁੱਕਣਾ, ਲੰਘਣਾ, ਮਰਯਾਦਾ ਤੋਂ ਬਾਹਰ ਹੋਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لنگھ

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

imperative form of ਲੰਘਣਾ , pass
ਸਰੋਤ: ਪੰਜਾਬੀ ਸ਼ਬਦਕੋਸ਼