ਲੰਬਨ
lanbana/lanbana

ਪਰਿਭਾਸ਼ਾ

ਸੰ. ਸੰਗ੍ਯਾ- ਲਟਕਣਾ। ੨. ਲੰਮਾ ਹਾਰ। ੩. ਆਸਰਾ. ਸਹਾਰਾ.
ਸਰੋਤ: ਮਹਾਨਕੋਸ਼