ਲੰਮਾ ਚੌੜਾ

ਸ਼ਾਹਮੁਖੀ : لمّا چَوڑا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

long and broad, extensive, expansive, spacious; bulky, hefty, big; figurative significant, elaborate
ਸਰੋਤ: ਪੰਜਾਬੀ ਸ਼ਬਦਕੋਸ਼