ਲੱਛ
lachha/lachha

ਪਰਿਭਾਸ਼ਾ

ਦੇਖੋ, ਲਕ੍ਸ਼੍‍। ੨. ਨਿਸ਼ਾਨਾ. ਦੇਖੋ, ਲਕ੍ਸ਼੍ਯ. "ਬਾਨ ਜਿਮ ਲੱਛ ਪਰ." (ਨਾਪ੍ਰ) ੩. ਰਾਮਚੰਦ੍ਰ ਜੀ ਦਾ ਭਾਈ ਲਕ੍ਸ਼੍‍ਮਣ. "ਰਾਮ ਲੱਛੈ ਹਰੋਂ." (ਰਾਮਾਵ) ੪. ਸੰ. लच्छ. ਧਾ- ਚਿੰਨ੍ਹ ਕਰਨਾ, ਧਿਆਨ ਵਿੱਚ ਰੱਖਣਾ.
ਸਰੋਤ: ਮਹਾਨਕੋਸ਼