ਲੱਠਮਾਰ
latthamaara/latdhamāra

ਪਰਿਭਾਸ਼ਾ

ਸੋਟਾ ਮਾਰਨ ਵਾਲਾ. ਲੜਾਕਾ. ਦੰਗਈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لٹھّمار

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

uncouth, boorish rude, unmannerly
ਸਰੋਤ: ਪੰਜਾਬੀ ਸ਼ਬਦਕੋਸ਼