ਲੱਧਾ
lathhaa/ladhhā

ਪਰਿਭਾਸ਼ਾ

ਵਿ- ਲਬ੍‌ਧ. ਪ੍ਰਾਪਤ ਕੀਤਾ। ੨. ਸੰਗ੍ਯਾ- ਬਾਂਦਰ। ੩. ਦੇਖੋ, ਲੱਧਾ ਭਾਈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لدّھا

ਸ਼ਬਦ ਸ਼੍ਰੇਣੀ : verb, dialectical usage

ਅੰਗਰੇਜ਼ੀ ਵਿੱਚ ਅਰਥ

see ਲੱਭਾ
ਸਰੋਤ: ਪੰਜਾਬੀ ਸ਼ਬਦਕੋਸ਼