ਲੱਸੀ
lasee/lasī

ਪਰਿਭਾਸ਼ਾ

ਦੇਖੋ, ਲਸੀਆ। ੨. ਦੁੱਧ। ੩. ਤਕ੍ਰ. ਛਾਛ (whey) ਦਹੀ ਵਿੱਚੋਂ ਮੱਖਣ ਕੱਢਣ ਪਿੱਛੋਂ ਰਿਹਾ ਪੇਯ ਪਦਾਰਥ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لسّی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

butter-milk; ਕੱਚੀ ਲੱਸੀ sweetened solution of milk and water
ਸਰੋਤ: ਪੰਜਾਬੀ ਸ਼ਬਦਕੋਸ਼