ਵਕਤਵ੍ਯ
vakatavya/vakatavya

ਪਰਿਭਾਸ਼ਾ

ਸੰ. वक्तव्य. ਵਿ- ਕਹਿਣ ਲਾਇਕ। ੨. ਸੰਗ੍ਯਾ- ਕਥਨ. ਵਚਨ.
ਸਰੋਤ: ਮਹਾਨਕੋਸ਼