ਵਕ਼ਤ
vakaata/vakāta

ਪਰਿਭਾਸ਼ਾ

ਅ਼. [وقت] ਸੰਗ੍ਯਾ- ਵੇਲਾ. ਸਮਾਂ। ੨. ਅ਼. [وقعت] ਵਕ਼ਅ਼ਤ. ਇ਼ੱਜ਼ਤ. ਪ੍ਰਤਿਸ੍ਠਾ. ਮਾਨ.
ਸਰੋਤ: ਮਹਾਨਕੋਸ਼