ਵਕੀਲ
vakeela/vakīla

ਪਰਿਭਾਸ਼ਾ

ਅ਼. [وکیِل] ਸੰਗ੍ਯਾ- ਦੂਤ. ਪ੍ਰਤਿਨਿਧਿ। ੨. ਅਦਾਲਤ ਵਿੱਚ ਕਿਸੇ ਵੱਲੋਂ ਪੈਰਵੀ ਅਤੇ ਬਹਸ ਕਰਨ ਵਾਲਾ. ਸੰ. वाकील. ਵਾੱਕੀਲ. ਯੁਕਤਿ ਨਾਲ ਦੂਜੇ ਦੀ ਜੁਬਾਨ ਬੰਦ ਕਰ ਦੇਣ ਵਾਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : وکیل

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

advocate, pleader, lawyer, attorney, counsel
ਸਰੋਤ: ਪੰਜਾਬੀ ਸ਼ਬਦਕੋਸ਼