ਵਗਾਉਣਾ
vagaaunaa/vagāunā

ਪਰਿਭਾਸ਼ਾ

ਜ਼ੋਰ ਨਾਲ ਚਲਾਉਣਾ. ਦੇਖੋ, ਬਗਾਉਣਾ ੨. ਵੇਗ (ਫ਼ੁਰਤੀ) ਨਾਲ ਪ੍ਰਹਾਰਨਾ. "ਰਣ ਮਹਿ ਤੇਗ ਵਗਾਈ." (ਆਸਾ ਅਃ ਮਃ ੧)
ਸਰੋਤ: ਮਹਾਨਕੋਸ਼

ਸ਼ਾਹਮੁਖੀ : وگاؤنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to let or cause to flow, leak or spill
ਸਰੋਤ: ਪੰਜਾਬੀ ਸ਼ਬਦਕੋਸ਼