ਵਚਨਵਿਦਗਧਾ
vachanavithagathhaa/vachanavidhagadhhā

ਪਰਿਭਾਸ਼ਾ

ਕਾਵ੍ਯ ਅਨੁਸਾਰ ਉਹ ਨਾਯਿਕਾ-#"ਵਚਨਨ ਕੀ ਰਚਨਾਨਿ ਸੋਂ ਜੋ ਸਾਧੈ ਨਿਜਕਾਜ।#ਵਚਨਵਿਦਗਧਾ ਨਾਯਿਕਾ ਤਾਹਿ ਕਹਿਤ ਕਵਿਰਾਜ ॥"#(ਜਗਦਵਿਨੋਦ)
ਸਰੋਤ: ਮਹਾਨਕੋਸ਼