ਵਜੀਫਾ
vajeedhaa/vajīphā

ਪਰਿਭਾਸ਼ਾ

ਅ਼. ਵਜੀਫ਼ਹ. ਸੰਗ੍ਯਾ- ਜੋ ਰੋਜ਼ ਲਈ ਨਿਯਤ ਹੋਵੇ, ਨੌਕਰੀ ਗੁਜ਼ਾਰਾ ਆਦਿ (stipend) ੨. ਛਾਤ੍ਰਵ੍ਰਿੱਤਿ (scholarship) ੩. ਨਿੱਤ ਦਾ ਭਜਨ ਸਿਮਰਨ ਉਪਾਸਨਾ.
ਸਰੋਤ: ਮਹਾਨਕੋਸ਼