ਵਧੇਰਾ
vathhayraa/vadhhērā

ਪਰਿਭਾਸ਼ਾ

ਵਿ- ਅਧਿਕ. ਜ਼ਿਆਦਾ. "ਵਧੇਰੇ ਹਉਮੈਮਲੁ ਲਾਵਣਿਆ." (ਮਾਝ ਅਃ ਮਃ ੩) ੨. ਮੁਕਾਬਲੇ ਵਿੱਚ ਦੂਜੇ ਤੋਂ ਵੱਧ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ودھیرا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

more, still more; cf. ਵੱਧ
ਸਰੋਤ: ਪੰਜਾਬੀ ਸ਼ਬਦਕੋਸ਼